ਬਿਕਾਰੀ
bikaaree/bikārī

Definition

ਸੰ. विकारिन्- ਵਿਕਾਰੀ. ਵਿ- ਵਿਕਾਰ ਵਾਲਾ. ਜਿਸ ਦੀ ਸ਼ਕਲ ਬਦਲ ਗਈ ਹੈ। ੨. ਦੋਸ ਵਾਲਾ. ਐਬੀ। ੩. ਰੋਗੀ.
Source: Mahankosh