ਬਿਖਧਰ
bikhathhara/bikhadhhara

Definition

ਸੰ. ਵਿਸਧਰ. ਵਿ- ਜ਼ਹਿਰ ਧਾਰਨ ਵਾਲਾ। ੨. ਸੰਗ੍ਯਾ- ਸ਼ਿਵ। ੩. ਸਰਪ। ੪. ਤੀਰ. ਵਾਣ. ਤੀਰ ਦੀ ਨੋਕ ਦੇ ਵਿਸ ਲਾਈ ਜਾਂਦੀ ਸੀ.
Source: Mahankosh