Definition
ਕ੍ਰਿ- ਵਿਕੀਰ੍ਣ ਹੋਣਾ. ਖਿਂਡਣਾ. ਫੈਲਣਾ। ੨. ਸੰ. ਵਿਕੀਰ੍ਣ. ਵਿ- ਬਿਖਰਿਆ. ਖਿੰਡੀਆ. "ਹਰਿ ਹੈ ਖਾਂਡ ਰੇਤ ਮਹਿ ਬਿਖਰੀ." (ਸ. ਕਬੀਰ) "ਲਕਰੀ ਬਿਖਰਿ ਜਰੀ ਮੰਝ ਭਾਰਿ." (ਰਾਮ ਮਃ ੧)
Source: Mahankosh
Shahmukhi : بِکھرنا
Meaning in English
same as ਖਿੱਲਰਨਾ , to spread
Source: Punjabi Dictionary
BIKHARNÁ
Meaning in English2
v. n, To be spread out to be scattered.
Source:THE PANJABI DICTIONARY-Bhai Maya Singh