ਬਿਖਾੜਾ
bikhaarhaa/bikhārhā

Definition

ਸੰਗ੍ਯਾ- ਵਿਸਮਗੜ੍ਹ, ਦੁਰਗਮ ਕਿਲਾ. ਔਖਾ ਦੁਰਗ. "ਨਾਨਕ ਜਿਤਾ ਬਿਖਾੜਾ ਜੀਉ." (ਮਾਝ ਮਃ ੫) ੨. ਵਿਸਯ- ਅਖਾੜਾ। ੩. ਵਿਖੜਾ. ਔਖਾ.
Source: Mahankosh