ਬਿਖਿਆਸ
bikhiaasa/bikhiāsa

Definition

ਸੰ. ਵਿਸਾਸ੍ਯ. ਵਿ- ਜਿਸ ਦੇ ਮੂੰਹ ਵਿੱਚ ਜ਼ਹਿਰ ਹੈ. ਬਦਜ਼ਬਾਨ. "ਹਮ ਨੀਚ ਬਿਖਿਆਸ." (ਕਾਨ ਮਃ ੪) ੨. ਸੰਗ੍ਯਾ- ਸੱਪ.
Source: Mahankosh