ਬਿਮੁਚ
bimucha/bimucha

Definition

ਸੰ. विमुच्- ਵਿਮੁਚ. ਛੱਡਣਾ, ਤਿਆਗਣਾ. "ਸਰਬ ਪਾਪ ਬਿਮੁਚਤੇ." (ਵਾਰ ਜੈਤ) ਦੇਖੋ, ਮੁਚ੍‌ ਧਾ.
Source: Mahankosh