ਬਿਲਪਨਾ
bilapanaa/bilapanā

Definition

ਕ੍ਰਿ- ਵਿਲਾਪ ਕਰਨਾ. ਵੈਣ ਪਾਉਣੇ. ਰੋਂਦੇ ਹੋਏ ਗੱਲ ਕਰਨੀ. "ਬਿਲਪ ਕਰੇ ਚਾਤ੍ਰਕ ਕੀ ਨਿਆਈ." (ਮਾਝ ਮਃ ੫) "ਨਾਨਕ ਅਨਦਿਨ ਬਿਲਪਤੇ." (ਮਃ ੫. ਵਾਰ ਗੂਜ ੨)
Source: Mahankosh