ਬਿਸਖਾਗ੍ਰ
bisakhaagra/bisakhāgra

Definition

ਸੰਗ੍ਯਾ- ਵਿਸ਼ਿਖ ਤੀਰ ਦੇ ਅੱਗੇ ਲਾਈ ਜਾਣ ਵਾਲੀ, ਵਿਸ. (ਸਨਾਮਾ) ਪੁਰਾਣੇ ਜ਼ਮਾਨੇ ਤੀਰ ਦੀ ਨੋਕ ਨੂੰ ਵੈਰੀ ਦੇ ਮਾਰਨ ਲਈ ਵਿਸ ਲਗਾਦਿੰਦੇ ਸਨ.
Source: Mahankosh