ਬਿਸਤਾਯੁਧ
bisataayuthha/bisatāyudhha

Definition

ਸੰ. विषितायुध- ਵਿਸਿਤਾਯੁਧ. ਸੰਗ੍ਯਾ- ਮੁਕ੍ਤ ਸ਼ਸਤ੍ਰ ਉਹ ਹਥਿਆਰ, ਜੋ ਹੱਥੋਂ ਛੱਡਕੇ ਵੈਰੀ ਉੱਤੇ ਫੈਂਕਿਆ ਜਾਵੇ. "ਬਿਸਤਾਯੁਧ ਲੈ ਫੁਨ ਜੁੱਧ ਕਿਯੋ." (ਕ੍ਰਿਸਨਾਵ)
Source: Mahankosh