ਬਿਸਤਾਰੀ
bisataaree/bisatārī

Definition

ਵਿਸ੍ਤਾਰ ਕੀਤੀ ਫੈਲਾਈ। ੨. ਵਿਸ (ਜ਼ਹਿਰ) ਉਤਾਰੀ. ਵਿਸ ਦੂਰ ਕੀਤੀ.#"ਸਿੱਖੀ ਜਹਿਂ ਕਹਿਂ ਬਹੁ ਬਿਸਤਾਰੀ, ਵਿਸਿਅਨ ਬਿਸਤਾਰੀ ਦੁਖਹੀਨ." (ਗੁਪ੍ਰਸੂ)
Source: Mahankosh