ਬਿਸਤੀਰਤ
bisateerata/bisatīrata

Definition

ਸੰ. विस्तृत- ਵਿਸ੍‌ਤ੍ਰਿਤ. ਵਿ- ਫੈਲਿਆ ਹੋਇਆ, ਹੋਈ. "ਸੋਭਾ ਸਰਬ ਜਗਤ ਬਿਸਤੀਰਤ." (ਨਾਪ੍ਰ)
Source: Mahankosh