ਬਿਸਤੀਰਨ
bisateerana/bisatīrana

Definition

ਦੇਖੋ, ਬਿਸਤੀਰਣ.; ਸੰ. ਵਿਸ੍ਤਿਰ੍‍ਣ. ਵਿ- ਲੰਮਾ। ੨. ਵਡਾ। ੩. ਫੈਲਿਆ ਹੋਇਆ. ਵਿਸ੍ਤਾਰ ਸਹਿਤ. "ਅਨਿਕ ਮਾਯਾ ਬਿਸ੍ਤੀਰਨਹ." (ਸਹਸ ਮਃ ੫)
Source: Mahankosh