ਬਿਸਵਾਦ
bisavaatha/bisavādha

Definition

ਦੇਖੋ, ਬੇਸਵਾਦ। ੨. ਸੰ. ਵਿਸ਼੍ਵਾਦ. ਵਿਸ਼੍ਵ (ਸੰਸਾਰ) ਨੂੰ ਅਦ (ਖਾਣ) ਵਾਲਾ. ਮਹਾਕਾਲ। ੩. ਵਿਸ- ਵਾਦ. ਵਿਤੰਡਾਵਾਦ. ਝਗੜੇ ਦੀ ਚਰਚਾ. "ਬਿਸਵਾਦ ਆਦਿ ਭਰਮੰ." (ਗ੍ਯਾਨ)
Source: Mahankosh

BISWÁD

Meaning in English2

a, ee Bisuád.
Source:THE PANJABI DICTIONARY-Bhai Maya Singh