ਬਿਸਵਾਸੁਰ
bisavaasura/bisavāsura

Definition

ਵ੍ਯੋਮਾਮੁਰ. ਇੱਕ ਦੈਤ, ਜਿਸ ਨੇ ਵ੍ਰਿਜਭੂਮਿ ਵਿੱਚ ਕ੍ਰਿਸਨ ਜੀ ਦੇ ਸਾਥੀ ਗੋਪਾਲ ਚੁਰਾ ਲਏ ਸਨ. ਇਸ ਨੂੰ ਕ੍ਰਿਸਨ ਜੀ ਨੇ ਮਾਰਿਆ. ਦੇਖੋ, ਭਾਗਵਤ ਸਕੰਧ ੧੦, ਪੂਰਵਾਰਧ ਅਃ ੩੭. ਦਮਸਗ੍ਰੰਥ ਵਿੱਚ ਇਸ ਦਾ ਨਾਉਂ "ਬਿਸ੍ਵਾਸੁਰ ਕੋ ਮਾਰਕੈ ਕਰ ਸਾਧੁਨ ਕੇ ਕਾਮ." (ਕ੍ਰਿਸਨਾਵ)
Source: Mahankosh