ਬਿਸਾਰ
bisaara/bisāra

Definition

ਸੰ. ਵਿਸਾਰ. ਵਿਸ (ਜ਼ਹਿਰ) ਵਾਲਾ. "ਕਾਨ੍ਹ ਕੇ ਨੈਨ ਕਿ ਬਾਨ ਬਿਸਾਰੇ." (ਕ੍ਰਿਸ਼ਨਾਵ) ੨. ਸੰ. ਵਿਸਾਰ. ਸੰਗ੍ਯਾ- ਮਛ. ਮੀਨ. "ਜਲ ਈਖਦ ਜੇਸਟ ਬਾਸਰ ਮਾਹਿ. ਬਿਸਾਰਨ ਕੀ ਬਿਧਿ ਜ੍ਯੋਂ ਅਕੁਲਾਏ." (ਨਾਪ੍ਰ) ੩. ਦੇਖੋ, ਬਿਸਰਣ ਅਤੇ ਬਿਸਾਰਣਾ. "ਤੂ ਨ ਬਿਸਾਰੇ ਰਾਮਈਆ!" (ਮਲਾ ਨਾਮਦੇਵ)
Source: Mahankosh

Shahmukhi : بِسار

Parts Of Speech : verb

Meaning in English

same as ਵਿਸਾਰ , forget
Source: Punjabi Dictionary
bisaara/bisāra

Definition

ਸੰ. ਵਿਸਾਰ. ਵਿਸ (ਜ਼ਹਿਰ) ਵਾਲਾ. "ਕਾਨ੍ਹ ਕੇ ਨੈਨ ਕਿ ਬਾਨ ਬਿਸਾਰੇ." (ਕ੍ਰਿਸ਼ਨਾਵ) ੨. ਸੰ. ਵਿਸਾਰ. ਸੰਗ੍ਯਾ- ਮਛ. ਮੀਨ. "ਜਲ ਈਖਦ ਜੇਸਟ ਬਾਸਰ ਮਾਹਿ. ਬਿਸਾਰਨ ਕੀ ਬਿਧਿ ਜ੍ਯੋਂ ਅਕੁਲਾਏ." (ਨਾਪ੍ਰ) ੩. ਦੇਖੋ, ਬਿਸਰਣ ਅਤੇ ਬਿਸਾਰਣਾ. "ਤੂ ਨ ਬਿਸਾਰੇ ਰਾਮਈਆ!" (ਮਲਾ ਨਾਮਦੇਵ)
Source: Mahankosh

Shahmukhi : بِسار

Parts Of Speech : noun, feminine

Meaning in English

same as ਹਲ਼ਦੀ , turmeric
Source: Punjabi Dictionary

BISÁR

Meaning in English2

s. f, Turmeric (Curcuma longa): i. q. Visár, Haldí.
Source:THE PANJABI DICTIONARY-Bhai Maya Singh