ਬਿਸਿਖ ਪਰਨਨੀ
bisikh parananee/bisikh parananī

Definition

ਸੰਗ੍ਯਾ- ਵਿਸ਼ਿਖ (ਤੀਰ) ਰੂਪ ਹਨ ਜਿਸ ਦੇ ਪਰਨ (ਪੰਖ). ਤੀਰਾਂ ਨੂੰ ਪਰਾਂ ਦੀ ਥਾਂ ਧਾਰਨ ਵਾਲੀ ਸੈਨਾ. (ਸਨਾਮਾ)
Source: Mahankosh