ਬਿਸਿਮ੍ਰਤ
bisimrata/bisimrata

Definition

ਸੰ. ਵਿਸ੍‍ਮ੍ਰਤ (विस्मृत). ਵਿ- ਭੁੱਲਿਆ ਹੋਇਆ. ਚੇਤਿਓਂ ਉਤਰਿਆ. "ਅਰੋਗ੍ਯੰ ਮਹਾ ਰੋਗ੍ਯੰ ਬਿਸਿਮ੍ਰਤੇ ਕਰੁਣਾਮਯਹ." (ਸਹਸ ਮਃ ੫) ਕ੍ਰਿਪਾਲੁ (ਕਰਤਾਰ) ਦੇ ਭੁੱਲਣ ਤੋਂ ਅਰੋਗੀ ਭੀ ਮਹਾਰੋਗੀ ਹਨ.
Source: Mahankosh