ਬਿਸਿਯਾਰ
bisiyaara/bisiyāra

Definition

ਫ਼ਾ. [بِسِیار] ਵਿ- ਬਹੁਤ. ਅਧਿਕ। ੨. ਵਡਾ. ਮਹਾਨ। ੩. ਵਿਸ (ਜ਼ਹਿਰ) ਵਾਲਾ. ਜ਼ਹਰੀਲਾ. ਵਿਸਧਰ. "ਛੁਟਕੇ ਬਿਸਿਯਾਰ." (ਰਾਮਾਵ) ਜ਼ਹਰੀਲੇ ਤੀਰ ਛੁੱਟੇ.
Source: Mahankosh