ਬਿਹਈ
bihaee/bihaī

Definition

ਵਿਹਾਉਂਦਾ. ਵਿਤਾਉਂਦਾ। ੨. ਬੀਤਦੀ. ਗੁਜ਼ਰਦੀ. "ਗਤਿ ਬਿਨੁ ਰੈਨਿ ਬਿਹਈ ਹੈ." (ਗੂਜ ਕਬੀਰ) ਬਿਨਾ ਗਤਿ (ਵਿਸ਼੍ਰਾਮ)
Source: Mahankosh