ਬਿੰਗ
binga/binga

Definition

ਸੰਗ੍ਯਾ- ਵਿੰਗ. ਖ਼ਮ. ਟੇਢ। ੨. ਕੁਟਿਲਤਾ। ੩. ਸੰ. ਵ੍ਯੰਗਯ. ਵ੍ਯੰਜਨਾ ਵ੍ਰਿੱਤੀ ਕਰਕੇ ਜਾਣਨ ਯੋਗ੍ਯ ਅਰਥ. ਰਮਜ਼. "ਸੂਲ ਸੁਰਾਹੀ ਖੰਜਰ ਪ੍ਯਾਲਾ ਬਿੰਗ ਕਸਾਈਆਂ ਦਾ ਸਹਿਣਾ!" (ਹਜਾਰੇ ੧੦) ਵ੍ਯੰਗ੍ਯਵਾਕ੍ਯ ਕਸਾਈਆਂ ਦੇ ਕਸ੍ਟ ਤੁਲ੍ਯ ਹਨ.¹
Source: Mahankosh

Shahmukhi : بِنگ

Parts Of Speech : noun, masculine

Meaning in English

same as ਵਿਅੰਗ , sarcasm; and ਵਿੰਗ wing; bend
Source: Punjabi Dictionary

BIṆG

Meaning in English2

s. m, Crookedness, unevenness; i. q. Viṇg.
Source:THE PANJABI DICTIONARY-Bhai Maya Singh