Definition
ਇੱਕ ਪਿੰਡ, ਜੋ ਜਿਲਾ ਅੰਬਾਲਾ, ਤਸੀਲ ਰੋਪੜ, ਥਾਣਾ ਮੋਰੰਡਾ ਵਿੱਚ ਹੈ. ਪਿੰਡ ਤੋਂ ਪੱਛਮ ਵੱਲ ਅੱਧ ਮੀਲ ਤੇ ਦਸ਼ਮੇਸ਼ ਜੀ ਦਾ ਗੁਰਦ੍ਵਾਰਾ "ਦੀਦਾਰਸਰ" ਨਾਮੀ ਹੈ. ਗੁਰੂ ਜੀ ਚਮਕੌਰ ਨੂੰ ਜਾਂਦੇ ਇੱਥੇ ਵਿਰਾਜੇ ਹਨ. ਚਮਕੌਰ ਸਾਹਿਬ ਇੱਥੋਂ ਪੰਜ ਕੋਹ ਪੱਛਮ ਹੈ. ਰੇਲਵੇ ਸਟੇਸ਼ਨ ਕੁਰਾਲੀ ਨੇੜੇ ਹੈ. ਪੁਜਾਰੀ ਨਿਹੰਗਸਿੰਘ ਹਨ. ੯- ੧੦ ਮਾਘ ਨੂੰ ਮੇਲਾ ਜੁੜਦਾ ਹੈ.
Source: Mahankosh