ਬੇੜੁਲਾ
bayrhulaa/bērhulā

Definition

ਸੰਗ੍ਯਾ- ਤੁਲਹਾ. ਵੇਸ੍ਟਨ ਕੀਤੀਆਂ (ਲਪੇਟੀਆਂ) ਭਾਰੀ ਲੱਕੜਾਂ ਦਾ ਸਮੁਦਾਯ, ਜੋ ਪਾਣੀ ਪੁਰ ਕਿਸ਼ਤੀ ਦੀ ਤਰਾਂ ਮੁਸਾਫਰਾਂ ਨੂੰ ਲੰਘਾਉਂਦਾ ਹੈ. "ਜਪ ਤਪ ਕਾ ਬੰਧੁ ਬੇੜੁਲਾ." (ਸੂਹੀ ਮਃ ੧)
Source: Mahankosh