ਬੇੜ੍ਹਨਾ
bayrhhanaa/bērhhanā

Definition

ਸੰ. ਵੇਸ੍ਟਨ. ਲਪੇਟਣਾ. ਘੇਰਨਾ. "ਬੇੜ੍ਹਿਓ ਢਾਕ ਪਲਾਸ." (ਸ. ਕਬੀਰ)
Source: Mahankosh