ਬੈਂਗਨ
baingana/baingana

Definition

ਸੰ. वृन्ताक- ਵ੍ਰਿੰਤਾਕ. ਅ਼. [بادِنجاں] ਬਾਦਿੰਜਾਨ. ਅੰ. Brinjal ਬਤਾਂਊਂ. ਭਟਾ. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਬੈਂਗਣ ਦੀ ਭਾਜੀ ਭੁੜਥਾ ਪਤੌੜ ਆਦਿ ਬਣਾਏ ਜਾਂਦੇ ਹਨ.
Source: Mahankosh