ਬੈਨਤੇਯ
bainatayya/bainatēya

Definition

ਸੰ. ਵੈਨਤੇਯ. ਵਿਨਤਾ ਦਾ ਪੁਤ੍ਰ ਗਰੁੜ. "ਭਵਬੰਧਨ ਪੰਨਗ੍‌ ਜੇ ਗ੍ਰਾਸੇ, ਬੈਨਤੇਯ ਹੋ ਤਿਨ ਕੋ." (ਨਾਪ੍ਰ) ਦੇਖੋ, ਗੁਰੜ.
Source: Mahankosh