ਬੈਲਬਿਰਾਨਾ
bailabiraanaa/bailabirānā

Definition

ਬੇਗਾਨਾ ਬੈਲ. ਪਰਾਇਆ ਪਸ਼ੂ, ਜਿਸ ਤੋਂ ਕੰਮ ਬਹੁਤਾ ਅਤੇ ਖਾਣ ਪੀਣ ਲਈ ਘੱਟ ਦਿੱਤਾ ਜਾਂਦਾ ਹੈ. "ਹਰਿ ਬਿਨੁ ਬੈਲ ਬਿਰਾਨੇ ਹੁਈਹੈ." (ਗੂਜ ਕਬੀਰ) ੨. ਭਾਵ- ਗੁਲਾਮ. ਮੁੱਲ ਲੀਤਾ ਸੇਵਕ.
Source: Mahankosh