ਬੈਸਨਵੀ
baisanavee/baisanavī

Definition

ਸੰ. ਵੈਸ੍ਨਵੀ. ਵਿ- ਵਿਸਨੁ ਦੀ। ੨. ਸੰਗ੍ਯਾ- ਲਕ੍ਸ਼੍‍ਮੀ. ਵਿਸਨੁ ਦੀ ਸ਼ਕਤਿ। ੩. ਇੱਕ ਖਾਸ ਦੇਵੀ. ਦੇਖੋ, ਵੈਸਨਵੀ ੪.
Source: Mahankosh