ਬੈਹਾਦ੍ਰੀ
baihaathree/baihādhrī

Definition

ਵਿਪਾਸ਼ਾਦ੍ਰੀ. ਬਿਆਸ ਦਰਿਆ ਜਿਸ ਪਹਾੜ ਤੋਂ ਨਿਕਲਿਆ ਹੈ, ਉਸ ਦੇ ਵਸਨੀਕ. ਰੋਹਤੰਗ ਦੇ ਵਾਸੀ. "ਬੈਹਾਦ੍ਰੀ ਸਗਲੇ ਮਿਲ ਕੋਪੇ." (ਚਰਿਤ੍ਰ ੫੨)
Source: Mahankosh