ਬੋਲਬਰੂਖਨ
bolabarookhana/bolabarūkhana

Definition

ਬੋਲ- ਅਬ- ਰੂਖਨ. "ਸੁਨਕੈ ਇਕ ਬੋਲਬਰੂਖਨ ਕੋ ਹਰਿ ਜਾਨ ਗਹੈਂ." (ਕ੍ਰਿਸਨਾਵ) ਅਬ ਬਿਰਛਾਂ ਨੂੰ ਹਰਿ ਜਾਣਕੇ ਬੁਲਾਉਂਦੀਆਂ ਅਤੇ ਫੜਦੀਆਂ (ਜੱਫੀਆਂ ਪਾਉਂਦੀਆਂ) ਹਨ.
Source: Mahankosh