ਬੋੜਨ
borhana/borhana

Definition

ਡੋਬਣਾ. (ਸੰ ਵ੍ਰਡ੍‌ ਧਾ) "ਰੇ ਨਰ, ਨਾਵ ਚਉੜਿ ਕਤ ਬੋੜੀ?" (ਗੋਉ ਕਬੀਰ) ਦੇਖੋ, ਚਉੜਿ.
Source: Mahankosh