ਬ੍ਰਹਮਅਗਨਿ
brahamaagani/brahamāgani

Definition

ਬ੍ਰਹਮਗਿਆਨ ਰੂਪ ਅਗਨਿ. ਤਤ੍ਵ- ਗਿਆਨ ਦਾ ਪ੍ਰਕਾਸ਼. "ਕਾਲੁ ਜਾਲੁ ਬ੍ਰਹਮਅਗਨੀ ਜਾਰੇ." (ਗਉ ਅਃ ਮਃ ੧) ੨. ਤਪਸਾ ਦਾ ਅਹੰਕਾਰ. ਦੇਖੋ, ਬ੍ਰਹਮ ੮. "ਬ੍ਰਹਮਅਗਨਿ ਕੇ ਲੂਠੇ." (ਬਸੰ ਕਬੀਰ)
Source: Mahankosh