ਬ੍ਰਹਮਕਉਚ
brahamakaucha/brahamakaucha

Definition

ਸੰ. ਬ੍ਰਹਮ੍‍ਕਵਚ. ਮਾਰਕੰਡੇਯ ਰਿਖੀ ਨੂੰ ਬ੍ਰਹਮਾ ਦਾ ਦੱਸਿਆ ਦੁਰਗਾ ਦੇ ਨਾਮਾਂ ਦਾ ਅੰਗ ਰਖ੍ਯਾ ਕਰਨ ਵਾਲਾ ਮੰਤ੍ਰਰੂਪ ਕਵਚ. ਇਹ ਕਵਚ ਵਰਾਹ ਪੁਰਾਣ ਵਿੱਚ ਦੇਖਿਆ ਜਾਂਦਾ ਹੈ.¹ "ਤਹਾਂ ਹੀ ਪੜ੍ਹ੍ਯੋ ਹੈ ਬ੍ਰਹਮਕਉਚ ਹੂੰ ਕੋ ਜਾਪ ਹੈ." (ਚੰਡੀ ੧)
Source: Mahankosh