ਬ੍ਰਹਮਗਿਆਨੀ
brahamagiaanee/brahamagiānī

Definition

ਬ੍ਰਹ੍‌ਮਗ੍ਯਾਨੀ (ज्ञानिन्). ਬ੍ਰਹਮ ਦੇ ਜਾਣਨ ਵਾਲਾ. "ਬ੍ਰਹਮਗਿਆਨੀ ਸਦਾ ਸਮਦਰਸੀ." (ਸੁਖਮਨੀ)
Source: Mahankosh