ਬ੍ਰਹਮਣੀ
brahamanee/brahamanī

Definition

ਬ੍ਰਾਹ੍‌ਮਣੀ. ਬ੍ਰਾਹਮਣ ਦੀ ਇਸਤ੍ਰੀ. ਬ੍ਰਾਹਮਣ ਜਾਤਿ ਦੀ ਨਾਰੀ. "ਜੌ ਤੂ ਬ੍ਰਾਹਮਣੁ ਬ੍ਰਹਮਣੀ ਜਾਇਆ." (ਗਉ ਕਬੀਰ) "ਅਧਮ ਚੰਡਾਲੀ ਭਈ ਬ੍ਰਹਮਣੀ." (ਆਸਾ ਮਃ ੫) ਦੇਖੋ, ਅੰਧਮਚੰਡਾਲੀ। ੨. ਬ੍ਰਹਮਾ ਦੀ ਸ਼ਕਤੀ. ਬ੍ਰਹ੍‌ਮਾਣੀ. "ਤੁਹੀ ਬ੍ਰਹਮਣੀ ਬੈਸਨਵੀ." (ਕ੍ਰਿਸਨਾਵ)
Source: Mahankosh