ਬ੍ਰਹਮਨਿਰੰਧ੍ਰ
brahamaniranthhra/brahamanirandhhra

Definition

ਬ੍ਰਹਮਰੰਧ੍ਰ. ਦਸ਼ਮਦ੍ਵਾਰ. "ਬ੍ਰਹਮਨਿਰੰਧ੍‌ ਕੋ ਫੋਰ ਮੁਨੀਸ ਕੀ ਜੋਤਿ ਸੁ ਜੋਤਿ ਕੇ ਮੱਧ ਮਿਲਾਨੀ." (ਦੱਤਾਵ) ਯੋਗਾਭ੍ਯਾਸੀ, ਦਸ਼ਮਦ੍ਵਾਰ ਭੰਨਕੇ ਪ੍ਰਾਣ ਤ੍ਯਾਗਣ ਨੂੰ, ਯੋਗ ਦਾ ਕਮਾਲ ਸਮਝਦੇ ਹਨ.
Source: Mahankosh