ਬ੍ਰਹਮਲੋਕ
brahamaloka/brahamaloka

Definition

ਬ੍ਰਹਮ੍‍ਲੋਕ ਬ੍ਰਹਮਪੁਰੀ. ਸੁਮੇਰੁ ਪੁਰ ਬ੍ਰਹਮਾ ਦੀ ਪੁਰੀ. "ਬ੍ਰਹਮਲੋਕ ਅਰੁ ਰੁਦ੍ਰਲੋਕ ਆਈ ਇੰਦ੍ਰਲੋਕ ਤੇ ਧਾਇ." (ਗੂਜ ਮਃ ੫)
Source: Mahankosh