ਬ੍ਰਹਮਹੋਮ
brahamahoma/brahamahoma

Definition

ਜਠਰਾਗਨਿ ਤ੍ਰਿਪਤ ਕਰਨ ਰੂਪ ਹਵਨ. "ਸਿੱਖ ਛੁਧਾਤੁਰ ਕੇ ਮੁਖ ਪਾਵਨ। ਬ੍ਰਹਮਹੋਮ ਯਹਿ ਭਲੋ ਸੁਹਾਵਨ." (ਨਾਪ੍ਰ)
Source: Mahankosh