ਬ੍ਰਹਮਾਸਨ
brahamaasana/brahamāsana

Definition

ਪਾਰਬ੍ਰਹਮ ਵਿੱਚ ਅੰਤਹਕਰਣ ਦੀ ਇਸਥਿਤੀ. ਆਤਮਪਦ ਵਿੱਚ ਸ੍‌ਥਿਰਤਾ. "ਗੁਰਮੁਖਿ ਸੰਧਿ ਮਿਲ ਬ੍ਰਹਮਾਸਨ ਬਿਸ੍ਰਾਮ." (ਭਾਗੁ ਕ)
Source: Mahankosh