ਬ੍ਰਹਮ੍‍ਰਾਤ੍ਰਿ
braham‍raatri/braham‍rātri

Definition

ਬ੍ਰਹਮਾ ਦੀ ਰਾਤ, ਜਿਸ ਦਾ ਪ੍ਰਮਾਣ ਪੁਰਾਣਾਂ ਅਨੁਸਾਰ ੨੧੬੦੦੦੦੦੦ ਵਰ੍ਹੇ ਹੈ.
Source: Mahankosh