ਬ੍ਰਹਮ੍‍ਸੂਤ੍ਰ
braham‍sootra/braham‍sūtra

Definition

ਬ੍ਰਹ੍‌ਮ ਦੇ ਪ੍ਰਤਿਪਾਦਨ ਕਰਨ ਵਾਲੇ ਵੇਦਾਂਤ ਸੂਤ੍ਰ ਵ੍ਯਾਸਕਿਤ ਵੇਦਾਂਤਸ਼ਾਸਤ੍ਰ। ੨. ਜਨੇਉ ਯਗ੍ਯੋਪਵੀਤ, ਜੋ ਬ੍ਰਹ੍‌ਮ (ਵੇਦ) ਪੜ੍ਹਨ ਸਮੇਂ ਦ੍ਵਿਜ ਪਹਿਰਦੇ ਹਨ.
Source: Mahankosh