ਬ੍ਰਹਮੰਡਨਿਕੇਤਾ
brahamandanikaytaa/brahamandanikētā

Definition

ਵਿ- ਜਗਤ ਹੈ ਜਿਸ ਦੇ ਨਿਵਾਸ ਦਾ ਘਰ. ਸਰਵਵ੍ਯਾਪੀ ਕਰਤਾਰ. "ਭਾ ਯਜਮਾਨ ਬ੍ਰਹਮੰਡਨਿਕੇਤਾ." (ਨਾਪ੍ਰ)
Source: Mahankosh