ਬ੍ਰਿਖਨ
brikhana/brikhana

Definition

ਸੰ. वृषण- ਵ੍ਰਿਸਣ. ਸੰਗ੍ਯਾ- ਅੰਡਕੋਸ਼. ਪਤਾਲੂ. ਫੋਤਾ। ੨. वृषन- ਵ੍ਰਿਸਨ. ਨਰ ਬੈਲ ਅਤੇ ਘੋੜਾ। ੩. ਇੰਦ੍ਰ। ੪. ਸੰ. ਵਿਸਾਣ. ਸਿੰਗ. "ਬ੍ਰਿਖਭਾਸੁਰ ਕੇ ਬ੍ਰਿਖਨ ਉਪਾਰ੍ਯੋ." (ਚਰਿਤ੍ਰ ੩੨੦) ਦੇਖੋ, ਬ੍ਰਿਖਭਾਸੁਰ.
Source: Mahankosh