ਬ੍ਰਿਖਭ
brikhabha/brikhabha

Definition

ਸੰ. वृषभ- ਵ੍ਰਿਸਭ. ਬੈਲ. "ਗਊਅਨ ਕੇ ਜੈਯਾ ਬ੍ਰਿਖਭੈਯਾ ਮਾਨਿਅਤ ਹੈਂ." (ਅਕਾਲ) ੨. ਕੰਨ ਕਾ ਛੇਕ। ੩. ਔਸਧ. ਦਵਾਈ। ੪. ਦੇਖੋ, ਲਿੰਗਾਯਤ.
Source: Mahankosh