ਬ੍ਰਿਖਭਾਨੁ ਸੁਤਾ
brikhabhaanu sutaa/brikhabhānu sutā

Definition

ਵ੍ਰਿਸਭਾਨੁ ਦੀ ਪੁਤ੍ਰੀ ਰਾਧਿਕਾ. "ਬ੍ਰਿਖਭਾਨੁਸੁਤਾ ਹਰਿ ਪੇਖ ਹਸੀ." (ਕ੍ਰਿਸਨਾਵ)
Source: Mahankosh