ਬ੍ਰਿਖਭਾਸੁਰ
brikhabhaasura/brikhabhāsura

Definition

ਵ੍ਰਿਸਭ (ਬੈਲ) ਦੀ ਸ਼ਕਲ ਦਾ ਇੱਕ ਦੈਤ, ਜਿਸ ਨੂੰ ਕ੍ਰਿਸਨ ਜੀ ਨੇ ਮਾਰਿਆ. "ਬ੍ਰਿਖਭਾਸੁਰ ਥੋ ਤਿਂਹ ਠੌਰ ਖਰੋ, ਜਿਂਹ ਕੇ ਦੋਉ ਸੀਂਗ ਅਕਾਸ ਖਹੇ ਹੈਂ." (ਕ੍ਰਿਸਨਾਵ) ਦੇਖੋ, ਭਾਗਵਤ ਸਕੰਧ ੧੦. ਅਃ ੩੬.
Source: Mahankosh