ਬ੍ਰਿਖਭ ਧਰਿਸਣੀ
brikhabh thharisanee/brikhabh dhharisanī

Definition

ਵ੍ਰਿਸਭ (ਬੈਲ) ਦੀ ਧਾਰੀ ਹੋਈ ਪ੍ਰਿਥਿਵੀ, ਉਸ ਦੇ ਈਸ਼ (ਸ੍ਵਾਮੀ) ਦੀ. ਆਰਥਾਤ ਰਾਜੇ ਦੀ ਸੈਨਾ. (ਸਨਾਮਾ)
Source: Mahankosh