ਬ੍ਰਿਖਾਕਪਿ
brikhaakapi/brikhākapi

Definition

ਸੰ. ਵਿਸ੍ਕਾਖਿ. ਜੋ वृप. (ਧਰਮ ਨੂੰ) ਨਹੀਂ ਕੰਪਨ ਕਰਦਾ. ਜਿਸ ਦਾ ਧਰਮ ਨਹੀਂ ਹਿੱਲਦਾ, ਸ਼ਿਵ। ੨. ਵਿਸਨੁ। ੩. ਇੰਦ੍ਰ। ੪. ਅਗਨਿ.
Source: Mahankosh