ਬ੍ਰਿਥਾਰੀ
brithaaree/bridhārī

Definition

ਵ੍ਯਰ੍‍ਥਤਾ ਵਾਲੀ, ਨਿਕੰਮੀ. ਬੇਫਾਇਦਾ. "ਸਾਕਤ ਕੀ ਆਵਰਦਾ ਜਾਇ ਬ੍ਰਿਥਾਰੀ." (ਧਨਾ ਮਃ ੫)
Source: Mahankosh