ਬ੍ਰਿੜਲਾਛ
brirhalaachha/brirhalāchha

Definition

ਬਿਡਾਲਾਕ੍ਸ਼੍‍. ਬਿੱਲੇ ਜੇਹੀਆਂ ਅੱਖਾਂ ਵਾਲਾ ਇੱਕ ਦੈਤ, ਜਿਸ ਨੂੰ ਦੁਰਗਾ ਨੇ ਮਾਰਿਆ. "ਬ੍ਰਿੜਲਾਛ ਬਿਹੰਡਣਿ." (ਅਕਾਲ)
Source: Mahankosh