ਬ੍ਰਿੰਦਾ
brinthaa/brindhā

Definition

ਸੰ. वृन्दा. ਵ੍ਰਿੰਦਾ. ਤੁਲਸੀ। ੨. ਕੇਦਾਰ ਦੀ ਪੁਤ੍ਰੀ, ਜਿਸ ਦੇ ਤਪਸ੍‍ਥਾਨ ਦਾ ਨਾਮ ਬ੍ਰਿੰਦਾ (ਵ੍ਰਿੰਦਾ) ਵਨ ਹੋਇਆ। ੩. ਰਾਧਿਕਾ. ਇਸ ਦੀ ਕ੍ਰੀੜਾ ਦਾ ਅਸਥਾਨ ਹੋਣ ਕਰਕੇ ਭੀ ਬ੍ਰਿੰਦਾਬਨ ਸੰਗ੍ਯਾ ਹੈ.
Source: Mahankosh